100+ Attitude Status In Punjabi

Any person's lifestyle is referred to as their attitude. Our personalities can be characterised in part by our attitudes. Everyone ought to approach life with a certain attitude. which enables people to lead healthier, more fulfilling lives. You can express your attitude in words by getting a Punjabi status here. If you enjoy what we did, please tell your friends about these lovely words. Like our efforts as well, provide us with comments, and let us know what interests you.

Here We Are Going To Share Best Attitude Status In Punjabi.


1- ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…

2- ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡

ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁‍

Attitude Status In Punjabi


3- I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ

4- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ 🚨 ਲਵਾ ਦੀ !!

Punjabi Attitude Status


5- ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ

6- ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ.. ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ

7- ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ , ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।
Best Attitude Status In Punjabi


8- ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !

9- ਗਿਣਤੀ ਦੇ 💪🏻ਯਾਰ... 😏ਬੇਸ਼ੁਮਾਰ ਆ ❤ਪਿਆਰ,
ਨਾਰਾਂ💁🏼 ਲੈਨਦੀਆ ਨੇ ਸੂਹਾਂ 👀ਕਿਹੜੇ ਪਿੰਡੋਂ ਸਰਦਾਰ !!😋

10- ਜਿੱਥੇ ਕਾਕਾ ਤੂੰ ਬਦਮਾਸ਼ੀ ਕਰਦਾ ਆ,ਉੱਥੇ ਅਸੀ ਸਰਦਾਰੀ ਕੀਤੀ ਆ !

11-5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ
Attitude Status In Punjabi 2023



12- ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…

13-ਮਿਹਨਤਾਂ 💪🏻ਨਾਲ ਬਣਦੇ ਨੇ ਨਾਮ ✔️ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !!

14- ਨਸੀਬ ਜ਼ਿੰਨਾਂ ਦੇ ੳੁੱਚੇ ਤੇ ਮਸਤ ਹੁੰਦੇ ਨੇ,
ੲਿਮਤਿਹਾਨ ਵੀ ੳੁਹਨਾਂ ਦੇ ਹੀ ਜ਼ਬਰਦਸਤ ਹੁੰਦੇ ਨੇ !!

15- ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ!!*⛳
Attitude Status In Punjabi



16- ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ
ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!

17-ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ . . ਬੀਬਾ ਇਲਾਜ ਕੋਈ ਨਾ

18-ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀਂ,ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ !!

19- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ? ਲਵਾ ਦੀ

Attitude Status in Punjabi


20-ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ,ਸਿੰਗਲ ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ਕੈਮ ਏ 😛

21- ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।

22-ਮੈਂ ਉਹਨਾਂ 🕒ਸਮਿਆਂ ਚ 🔥
ਅੱਤ ਕਰਵਾਤੀ ਬੱਲਿਆ....👉🏻 
ਜਿਨਾਂ ਸਮਿਆਂ ਚ 🚍ਬੱਸ 
ਨੂੰ ਤੂੰ ਪੀਂ📯 ਕਹਿੰਦਾ ਸੀ....

23- #ਤੂੰ_ਖੁਸ਼😍 ਰਿਹਾ ਕਰ #
ਪਰਧਾਨ..ਕੋਈ #ਖਿਆਲਾਂ ❤
ਦੇ #ਖੰਡਰ ਚ🔥 #ਤੇਰੀ_ਖੈਰੀਅਤ
 ਦੀਆਂ #ਖੈਰਾਂ _ਮੰਗਦਾਂ ਏ
Attitude Status In Punjabi



24- ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

25- ਕਰਨੀ ਆ ਤਾ ਸਰਦਾਰੀ ਕਰੋ… ਆਸ਼ਕ਼ੀ ਤਾਂ ਹਰ ਕੋਈ ਕਰ ਲੈਦਾ।

26- ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ !!

27- ਜਿਹਦੀ ਰਗ ਵਿਚ ਫਤਿਹ, 
ੳਹਦੀ ਜੱਗ ਵਿਚ ਫਤਿਹ!!*⛳
Best Attitude Status In Punjabi


28- ਵਖਤ ਸਿਖਾ ਰਿਹਾ... ਤਾਂ ਸਿੱਖਾਂਗੇ
 ਵੀ ਜੇ ਹਾਰ ਰਹੇ ਹਾਂ ਤਾਂ 
ਕਦੇ ਜਿੱਤਾਗੇ ਵੀ .....🔥🔥

29-  ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …

30- ਸਾਡੀ ਵੇਖ ਕੇ ਚੜਾਈ , ਦਿਲ ਘਟਦਾ ਕਿੳੁ ਤੇਰਾ,
ਤੈਨੂੰ ਕਿਹਾ ਸੀ ਨਾ ਬੀਬਾ, ਟਾੲਿਮ ਆਊਗਾ ਨੀ ਮੇਰਾ !!

31-  ਇਹ ਨਾਂ ਸਮਝੀ ਕਿ ਤੇਰੇ ਕਾਬਿਲ ਨਹੀਂ ਹਾਂ, ਤੜਫ ਰਹੇ ਨੇਂ ਉਹ ਜਿਹਨਾਂ ਨੂੰ ਹਾਸਿਲ ਨਹੀਂ ਹਾਂ
Attitude Status In Punjabi



32- 💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ
 🥳ਟੌਰ ਨਾਲ....ਗੱਲੀਂ ਬਾਤੀਂ ਏਥੇ
 ਸਾਨੂੰ ਬੜੇ ਮਾਰਦੇ🤷🏻‍♂️.....

33- ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ
 ਆਂ ਉਸਤਾਦ ,ਜਿੰਦਗੀ ਦਾ ਅੱਧਾ
 ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ 
ਨਾਲ  ਈ ਗੁਜਾਰਿਆ

34- ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬਚ ਸਕਦੀ ਹੈਂ ਬਚ !!

35- ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਵੀ ਨਾ ਸੋਚੋ ਕਿ ਤੁਹਾਡੇ ਕਰਮਾ ਦਾ ਫਲ ਤੁਹਾਡੇ ਹੀ ਬਚਿਆਂ ਅੱਗੇ ਆ ਜਾਵੇ।
Punjabi Attitude Status



36- ਆਕੜ ਪੂਰੀ ਰਖਾਂਗੇ ਆਕੜਖੋਰਾਂ 
ਨਾਲ..ਅਦਬ ਨਾਲ ਪੇਸ਼ ਆਵਾਗੇ
 ਬਾਕੀ ਹੋਰਾਂ ਨਾਲ..😎

37- ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !!
Attitude Status In Punjabi



38- ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

39-  ਅੱਖ 👁ਦਾ ਤਜ਼ਰਬਾ ਏ ਇੱਲ 🦅
ਨਾਲ ਦਾ ਗੱਬਰੂ ਫ਼ੱਟੇ ਚ ਗੱਡੇ
 🔨ਕਿੱਲ ਨਾਲ ਦਾ.[]🏆

40- ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !!

Related Post:


Final Word

I appreciate you reading my articles. Please share this post on your WhatsApp status if you liked it, Attitude Status In Punjabi. Moreover, if you have any comments or questions about this post, please do so in the comment section below. I love you guys all. Stay tuned for more.